Punjab corona news: Corona ਦੇ ਨਵੇਂ ਵੇਰੀਅੰਤ XXB.1.16 ਨੇ ਵਧਾਈ ਚਿੰਤਾ, ਪੰਜਾਬ `ਚ ਹੋਈਆਂ ਦੋ ਮੌਤਾਂ
Apr 04, 2023, 12:22 PM IST
Punjab corona news: ਕੋਰੋਨਾ ਨੇ ਇੱਕ ਵਾਰ ਫਿਰ ਤੋਂ ਦਸਤਕ ਦਿੱਤੀ ਹੈ। ਕੋਰੋਨਾ ਦੇ ਮਾਮਲਿਆਂ ਵਿਚ ਇਜ਼ਾਫਾ ਹੁੰਦਾ ਨਜ਼ਰ ਆ ਰਿਹਾ ਹੈ। ਕੋਰੋਨਾ ਦੇ ਨਵੇਂ ਵੇਰੀਅੰਤ ਨੇ ਚਿੰਤਾ ਵਧਾ ਦਿੱਤੀ ਹੈ। ਕੋਰੋਨਾ ਦੇ ਕਾਰਨ ਪੰਜਾਬ 'ਚ ਦੋ ਮੌਤਾਂ ਹੋਈਆਂ ਹਨ। ਪੰਜਾਬ ਦੇ ਜਲੰਧਰ ਤੇ ਹੋਸ਼ਿਆਰਪੁਰ ਤੋਂ ਇਹ ਮਾਮਲੇ ਸਾਹਮਣੇ ਆਏ ਹਨ, ਵਧੇਰੀ ਜਾਣਕਰੀ ਲਈ ਵੀਡੀਓ ਨੂੰ ਅੰਤ ਤੱਕ ਵੇਖੋ..