Dengue cases in Punjab: ਮਾਨ ਸਰਕਾਰ ਦੀ `ਹਰ ਸ਼ੁੱਕਰਵਾਰ ਡੇਂਗੂ `ਤੇ ਵਾਰ` ਮੁਹਿੰਮ, ਸਿਹਤ ਮੰਤਰੀ ਨੇ ਕੀਤਾ ਘਰਾਂ ਦਾ ਦੌਰਾ
Dengue cases in Punjab ਮਾਨ ਸਰਕਾਰ ਵੱਲੋਂ 'ਹਰ ਸ਼ੁੱਕਰਵਾਰ ਡੇਂਗੂ ਵਿਰੁੱਧ ਜੰਗ' ਮੁਹਿੰਮ ਚਲਾਈ ਜਾ ਰਹੀ ਹੈ। ਇਸ ਮੁਹਿੰਮ ਤਹਿਤ ਸਿਹਤ ਮੰਤਰੀ ਡਾ. ਬਲਬੀਰ ਸਿੰਘ ਨੇ ਟੀਮ ਨਾਲ ਸੈਕਟਰ 39 ਦੇ ਘਰਾਂ ਦਾ ਦੌਰਾ ਕੀਤਾ। ਦੌਰੇ ਦੌਰਾਨ ਖੜ੍ਹੇ ਪਾਣੀ ਵਿੱਚ ਡੇਂਗੂ ਦਾ ਲਾਰਵਾ ਮਿਲਿਆ। ਟੀਮ ਨੇ ਮੌਕੇ 'ਤੇ ਪਾਣੀ ਦੀ ਸਫਾਈ ਕੀਤੀ ਅਤੇ ਡੇਂਗੂ ਦੇ ਲਾਰਵੇ ਨੂੰ ਮਾਰਨ ਲਈ ਦਵਾਈ ਦਾ ਛਿੜਕਾਅ ਕੀਤਾ।