ਪੰਜਾਬ ਦੀ ਜੇਲ੍ਹ `ਚ ਨਹੀਂ ਹੋਇਆ ਲਾਰੈਂਸ ਬਿਸ਼ਨੋਈ ਦਾ ਇੰਟਰਵਿਊ, ਕੁਝ ਸਮਾਂ ਪੁਰਾਣਾ ਹੈ ਇੰਟਰਵਿਊ - DGP
Mar 17, 2023, 00:26 AM IST
ਲਾਰੈਂਸ ਬਿਸ਼ਨੋਈ ਵੱਲੋਂ ਦਿੱਤਾ ਗਿਆ ਇੰਟਰਵਿਊ ਕਾਫੀ ਵਿਵਾਦਾਂ 'ਚ ਹੈ। ਲਾਰੈਂਸ ਦੇ ਇੰਟਰਵਿਊ ਨੂੰ ਲੈਕੇ ਪੰਜਾਬ ਪੁਲਿਸ ਦਾ ਬਿਆਨ ਸਾਹਮਣੇ ਆਇਆ ਹੈ। ਪੰਜਾਬ ਡੀਜੀਪੀ ਨੇ ਕਿਹਾ ਕਿ ਪੰਜਾਬ ਦੀ ਜੇਲ੍ਹ 'ਚ ਲਾਰੈਂਸ ਬਿਸ਼ਨੋਈ ਦਾ ਇੰਟਰਵਿਊ ਨਹੀਂ ਹੋਇਆ ਤੇ ਇਹ ਇੰਟਰਵਿਊ ਕੁਝ ਸਮਾਂ ਪੁਰਾਣਾ ਹੈ। ਪੰਜਾਬ ਡੀਜੀਪੀ ਨੇ ਇਹ ਵੀ ਕਿਹਾ ਕਿ ਬਠਿੰਡਾ ਜੇਲ੍ਹ ਹਾਈ ਸਕਿਉਰਿਟੀ ਜੇਲ੍ਹ ਹੈ। ਹੋਰ ਜਾਣਕਾਰੀ ਲਈ ਵੀਡੀਓ ਨੂੰ ਅੰਤ ਤੱਕ ਵੇਖੋ..