Dhuri Protest News: ਧੂਰੀ `ਚ ਕੱਚੇ ਸਫਾਈ ਸੇਵਕਾ ਵੱਲੋਂ ਆਪਣੀਆ ਮੰਗਾ ਨੂੰ ਲੈ ਕੇ ਨਗਰ ਕੋਸਲ ਦਫਤਰ ਦੇ ਬਾਹਰ ਧਰਨਾ
Punjab's Dhuri Protest Video News: ਪੰਜਾਬ ਦੇ ਧੂਰੀ ਜ਼ਿਲ੍ਹੇ 'ਚ ਕੱਚੇ ਸਫਾਈ ਸੇਵਕਾ ਵੱਲੋਂ ਆਪਣੀਆ ਮੰਗਾ ਨੂੰ ਲੈ ਕੇ ਨਗਰ ਕੋਸਲ ਦਫਤਰ ਦੇ ਬਾਹਰ ਧਰਨਾ ਦਿੱਤਾ ਜਾ ਰਿਹਾ ਹੈ ਅਤੇ ਉਨ੍ਹਾਂ ਕਿਹਾ ਕਿ ਜੇਕਰ ਉਨ੍ਹਾਂ ਦੀਆਂ ਮੰਗਾ ਨਾ ਮੰਨੀਆ ਗਈਆਂ ਤਾ ਉਨ੍ਹਾਂ ਵੱਲੋਂ ਭੂੱਖ ਹੜਤਾਲ ਕੀਤੀ ਜਾਵੇਗੀ। ਧੂਰੀ ਦੇ ਨਗਰ ਕੋਸਲ ਦੇ ਕੱਚੇ ਸਫਾਈ ਸੇਵਕਾਂ ਵੱਲੋਂ ਆਪਣੀਆਂ ਮੰਗਾ ਨੂੰ ਲੈ ਕੇ ਰੋਸ ਪ੍ਰਦਰਸ਼ਨ ਸ਼ੁਰੂ ਕਰ ਦਿੱਤਾ ਗਿਆ ਹੈ।