Punjab viral video news: ਗੰਦੇ ਨਾਲੇ ਵਿੱਚ ਡਿੱਗਿਆ ਮਿਲਿਆ ਨਸ਼ੇ `ਚ ਧੁੱਤ ਨੌਜਵਾਨ, ਰਾਹਗੀਰਾਂ ਨੇ ਬੰਦੇ ਨਾਲ ਕੀਤਾ ਇਹ ਕੰਮ
May 20, 2023, 18:09 PM IST
Punjab viral video news: ਅੱਜ ਦੀ ਨੌਜਵਾਨ ਪੀੜ੍ਹੀ ਲਗਾਤਾਰ ਨਸ਼ੇ ਦੀ ਦਲ ਦਲ ਵਿੱਚ ਫਸਦੀ ਜਾ ਰਹੀ ਹੈ ਅੱਤੇ ਨਸ਼ੇ ਵਿੱਚ ਧੁੱਤ ਹੋ ਕੇ ਘੁੰਮਦੇ ਕਈ ਨੋਜਵਾਨਾਂ ਦੀਆਂ ਵੀਡੀਓ ਵਾਇਰਲ ਹੋ ਚੁੱਕੀਆਂ ਹਨ। ਹੁਣ ਤਾਜ਼ਾ ਮਾਮਲਾ ਗੁਰਦਾਸਪੁਰ ਦੇ ਹਨੂੰਮਾਨ ਚੌਂਕ ਤੋਂ ਸਾਹਮਣੇ ਆਇਆ ਹੈ ਜਿਥੇ ਇਕ ਨੌਜਵਾਨ ਨਸ਼ੇ ਚ ਧੁੱਤ ਹੋ ਕੇ ਗੰਦੇ ਨਾਲੇ ਵਿੱਚ ਡਿੱਗਿਆ ਵੇਖਿਆ ਗਿਆ। ਆਸ-ਪਾਸ ਦੇ ਲੋਕਾਂ ਨੇ ਉਸ ਨੂੰ ਗੰਦੇ ਨਾਲੇ ਵਿੱਚੋਂ ਕੱਢ ਕੇ ਉਸਨੂੰ ਸਾਫ ਕਿਤਾ ਅਤੇ ਉਸਨੂੰ ਉਸਦੇ ਘਰ ਤੱਕ ਪਹੁੰਚਾਇਆ ਗਿਆ। ਵੇਖੋ ਇਹ ਵਾਇਰਲ ਵੀਡੀਓ..