Punjab School of Eminence: `ਸਕੂਲ ਆਫ਼ ਐਮੀਨੈਂਸ ਨੇ ਜੋੜਿਆ ਪੰਜਾਬ ਦੀ ਸਿੱਖਿਆ ਕ੍ਰਾਂਤੀ ਵਿੱਚ ਨਵਾਂ ਅਧਿਆਇ`
Punjab Education Min Harjot Singh Bains shares glimpse of School of Eminence: ਪੰਜਾਬ ਦੇ ਸਿੱਖਿਆ ਮੰਤਰੀ ਹਰਜੋਤ ਸਿੰਘ ਬੈਂਸ ਵੱਲੋਂ ਹਾਲ ਹੀ ਵਿੱਚ ਇੱਕ ਵੀਡੀਓ ਸਾਂਝੀ ਕੀਤੀ ਗਈ ਹੈ ਜਿਸ ਵਿੱਚ ਉਨ੍ਹਾਂ ‘ਸਕੂਲ ਆਫ਼ ਐਮੀਨੈਂਸ’ ਦੀ ਝਲਕ ਦਿਖਾਈ ਹੈ। ਇਸਦੇ ਨਾਲ ਉਨ੍ਹਾਂ ਕੈਪਸ਼ਨ ਵਿੱਚ ਲਿਖਿਆ ਕਿ "ਰਿਵਾਇਤੀ ਪਾਰਟੀਆਂ ਵੱਲੋਂ ਲਾਵਾਰਿਸ ਛੱਡੇ ਸਿੱਖਿਆ ਢਾਂਚੇ ਨੂੰ ਇਹ ਸਕੂਲ ਦੇਣਗੇ ਨਵੀਂ ਪਹਿਚਾਣ, ਮਹਿੰਗੇ ਪ੍ਰਾਈਵੇਟ ਸਕੂਲਾਂ ਤੋਂ ਵੱਧ ਸਹੂਲਤਾਂ ਤੇ ਆਧੁਨਿਕ ਸਿੱਖਿਆ ਕਰੇਗੀ ਹੁਣ ਆਮ ਘਰਾਂ ਦੇ ਬੱਚਿਆਂ ਦਾ ਭਵਿੱਖ ਰੌਸ਼ਨ।"