Budget 2023: ਕਿਸਾਨਾਂ ਨੂੰ Budget 2023 ਤੋਂ ਕੀ ਨੇ ਉਮੀਦਾਂ ? ਵੀਡੀਓ `ਚ ਜਾਣੋ..
Jan 31, 2023, 15:26 PM IST
Budget 2023: ਅੱਜ ਦੇਸ਼ ਦੇ ਸਲਾਨਾ ਬਜਟ ਦੀ ਸ਼ੁਰੂਆਤ ਹੋਈ ਤੇ ਬਜਟ ਸੈਸ਼ਨ ਦੇ ਪਹਿਲੇ ਦਿਨ ਦ੍ਰੋਪਦੀ ਮੁਰਮੂ ਪਹਿਲੀ ਵਾਰ ਸੰਸਦ ਨੂੰ ਸੰਬੋਧਨ ਕੀਤਾ ਜੇ ਕੁਝ ਪ੍ਰਮੁੱਖ ਗੱਲਾਂ ਦਾ ਜ਼ਿਕਰ ਵੀ ਕੀਤਾ। ਇਸ ਦੌਰਾਨ ਵਪਾਰੀਆਂ, ਕੰਪਨੀਆਂ ਤੇ ਕਿਸਾਨਾਂ ਦੀ ਉਮੀਦਾਂ ਹੁਣ ਬੱਜਟ ਸੈਸ਼ਨ ਤੇ ਟਿਕੀਆਂ ਹਨ। ਇਸ ਵੀਡੀਓ 'ਚ ਜਾਣੋ ਕਿ ਕਿਸਾਨਾਂ ਨੂੰ Budget 2023 ਤੋਂ ਕੀ ਨੇ ਉਮੀਦਾਂ ਹਨ।