ਫਾਜ਼ਿਲਕਾ `ਚ CCTV ਵਿਚ ਕੈਦ ਹੋਈ ਨੌਜਵਾਨ ਦੇ ਸ਼ਰੇਆਮ ਕਤਲ ਦੀ ਵਾਰਦਾਤ, 23 ਦਸੰਬਰ 2022 ਨੂੰ ਹੋਇਆ ਸੀ ਕਤਲ
Jan 18, 2023, 13:52 PM IST
ਪੰਜਾਬ ਦੇ ਜ਼ਿਲ੍ਹਾ ਫਾਜ਼ਿਲਕਾ ਤੋਂ ਇਕ ਵੱਡੀ ਖਬਰ ਸਾਹਮਣੇ ਆ ਰਹੀ ਹੈ। ਫਾਜ਼ਿਲਕਾ 'ਚ 23 ਦਸੰਬਰ 2022 ਨੂੰ ਇੱਕ ਨੌਜਵਾਨ ਦੇ ਸ਼ਰੇਆਮ ਕਤਲ ਹੋਣ ਦੀ ਵਾਰਦਾਤ ਦੀ CCTV ਫੁਟੇਜ ਸਾਹਮਣੇ ਆਈ ਹੈ। ਪੁਲਿਸ ਦੇ ਦੋਸ਼ੀਆਂ ਤੇ 302 ਦਾ ਮਾਮਲਾ ਦਰਜ਼ ਕੀਤਾ ਹੈ ਤੇ ਦੋਸ਼ੀਆਂ ਦੀ ਭਾਲ ਹੱਲੇ ਜਾਰੀ ਹੈ।