ਫਿਰੋਜ਼ਪੁਰ ਜ਼ਿਲੇ `ਚ ਰਾਮ ਲੀਲਾ ਦੌਰਾਨ ਦੋ ਗਰੁੱਪ `ਚ ਹੋਈ ਝੜਪ, ਇਕ-ਦੂਜੇ `ਤੇ ਸੁੱਟੀਆਂ ਕੁਰਸੀਆਂ..
Oct 05, 2022, 20:45 PM IST
ਇਸ ਵਾਇਰਲ ਵੀਡੀਓ 'ਚ ਫਿਰੋਜ਼ਪੁਰ ਜ਼ਿਲੇ ਦੇ ਕ੍ਰਿਸ਼ਨਾ ਚੌਕ 'ਚ ਰਾਮ ਲੀਲਾ ਦੌਰਾਨ ਦੋ ਗਰੁੱਪ 'ਚ ਝੜਪ ਹੋ ਗਈ, ਦੋਵੇਂ ਗਰੁੱਪ ਦੇ ਲੋਕਾਂ ਨੇ ਇਕ-ਦੂਜੇ 'ਤੇ ਕੁਰਸੀਆਂ ਸੁੱਟੀਆਂ। ਵੀਡੀਓ ਦੇਖੋ ਤੇ ਜਾਣੋ...