Punjab Weather Update: ਫ਼ਿਰੋਜ਼ਪੁਰ `ਚ ਬਦਲਿਆ ਮੌਸਮ, ਤੇਜ਼ ਹਵਾਵਾਂ ਦੇ ਨਾਲ ਪੈ ਰਿਹਾ ਮੀਂਹ, ਵੇਖੋ ਵੀਡੀਓ
Punjab Weather Update: ਫ਼ਿਰੋਜ਼ਪੁਰ 'ਚ ਮੌਸਮ ਬਦਲ ਗਿਆ ਹੈ। ਸਵੇਰੇ ਤੇਜ਼ ਹਵਾਵਾਂ ਦੇ ਨਾਲ ਮੀਂਹ ਪੈ ਰਿਹਾ ਹੈ, ਰਾਤ ਵਰਗਾ ਮੌਸਮ ਹੋ ਗਿਆ ਹੈ। ਮੌਸਮ ਸੁਹਾਵਣਾ ਹੋ ਗਿਆ ਅਤੇ ਇਸ ਦਾ ਇੱਕ ਵੀਡੀਓ ਤੇਜੀ ਨਾਲ ਵਾਇਰਲ ਹੋ ਰਹੀ ਹੈ। ਮੀਂਹ ਨਾਲ ਪਰਾਲੀ ਦੇ ਧੂੰਏਂ ਤੋਂ ਲੋਕਾਂ ਨੂੰ ਰਾਹਤ ਮਿਲੇਗੀ ਅਤੇ ਠੰਡ 'ਚ ਵੀ ਵਾਧਾ ਹੋਵੇਗਾ।