Kartarpur Corridor: ਕਰਤਾਰਪੁਰ ਲਾਂਘੇ ਤੇ ਲੱਗੀ ਪਾਬੰਦੀ, ਭਾਰਤ-ਪਾਕ ਪਹੁੰਚੇ ਕੈਬਿਨੇਟ ਮੰਤਰੀ ਕੁਲਦੀਪ ਧਾਲੀਵਾਲ
Jul 20, 2023, 17:26 PM IST
Kartarpur Corridor: ਅੱਜ ਕੈਬਿਨੇਟ ਮੰਤਰੀ ਕੁਲਦੀਪ ਧਾਲੀਵਾਲ ਕਰਤਾਰਪੁਰ ਲਾਂਘੇ ਪਹੁੰਚੇ ਹਨ। ਮੰਤਰੀ ਭਾਰਤ-ਪਾਕ ਸਰਹੱਦ ਤੇ ਕਰਤਾਰਪੁਰ ਕੋਰੀਡੋਰ ਡੇਰਾ ਬਾਬਾ ਨਾਨਕ ਤੇ ਰਵੀ ਨਦੀ ਦਾ ਜਾਇਜ਼ਾ ਲੈਣ ਪਹੁੰਚੇ ਹਨ। ਉਨ੍ਹਾਂ ਕਿਹਾ ਕਿ ਸਰਕਾਰ ਅਤੇ ਪ੍ਰਸ਼ਾਸਨ ਹਰ ਤਰ੍ਹਾਂ ਨਾਲ ਤਿਆਰ ਹੈ। ਉਨ੍ਹਾਂ ਇਹ ਵੀ ਕਿਹਾ ਕਿ ਖਤਰਾ ਅਜੇ ਵੀ ਬਰਕਰਾਰ ਹੈ ਪਰ ਭਗਵੰਤ ਮਾਨ ਸਰਕਾਰ ਪੁਰੀ ਤਰ੍ਹਾਂ ਤਿਆਰ ਹੈ। ਇਸੇ ਮੌਕੇ ਉਨ੍ਹਾਂ ਨੇ ਪੰਜਾਬ ਦੇ ਲੋਕਾਂ ਵੱਲੋਂ ਦਿੱਤੇ ਜਾ ਰਹੇ ਸਾਥ ਦਾ ਵੀ ਧੰਨਵਾਦ ਕੀਤਾ। ਰਵੀ ਦੇ ਵੱਧਦੇ ਪਾਣੀ ਨੂੰ ਵੇਖ ਕੇ ਕਰਤਾਰਪੁਰ ਲਾਂਘੇ ਨੂੰ ਬੰਦ ਕੀਤਾ ਗਿਆ, ਵੇਖੋ ਤੇ ਜਾਣੋ...