Amritsar Weather: ਅੰਮ੍ਰਿਤਸਰ `ਚ ਲਗਾਤਾਰ ਮੀਂਹ ਕਾਰਨ ਹੈਰੀਟੇਜ ਸਟਰੀਟ ਦੀ ਹਾਲਤ ਖਸਤਾ, ਸ਼ਰਧਾਲੂਆਂ ਦੀ ਵਧੀਆਂ ਮੁਸ਼ਕਿਲਾਂ
Jul 22, 2023, 16:52 PM IST
Amritsar Weather: ਅੰਮ੍ਰਿਤਸਰ 'ਚ ਲਗਾਤਾਰ ਮੀਂਹ ਪੈਣ ਕਾਰਨ ਹੈਰੀਟੇਜ ਸਟਰੀਟ ਦੀ ਹਾਲਤ ਖਸਤਾ ਨਜ਼ਰ ਆ ਰਹੀ ਹੈ। ਲਗਾਤਾਰ ਪੈ ਰਹੇ ਮੀਂਹ ਦੇ ਨਾਲ ਸਟ੍ਰੀਟ 'ਚ ਪਾਣੀ ਖੜਾ ਹੋ ਗਿਆ ਹੈ। ਇਸਦੇ ਨਾਲ ਹੀ ਦਰਬਾਰ ਸਾਹਿਬ ਆਉਣ ਵਾਲੇ ਸ਼ਰਧਾਲੂਆਂ ਦੀ ਮੁਸ਼ਕਿਲਾਂ ਵੀ ਵੱਧ ਗਈਆਂ ਹਨ। ਹੈਰੀਟੇਜ ਸਟ੍ਰੀਟ ਤੇ ਖੜ੍ਹਿਆ ਇਹ ਪਾਣੀ ਪ੍ਰਸ਼ਾਸਨ ਤੇ ਕਈ ਸਵਾਲ ਖੜੇ ਕਰਦਾ ਹੈ।