ਸਰਕਾਰੀ ਜ਼ਮੀਨ ਤੇ ਨਜਾਇਜ਼ ਕਬਜ਼ੇ ਨੂੰ ਲੈ ਕੇ ਸਰਕਾਰ ਦਾ ਵੱਡਾ ਫੈਸਲਾ, ਜਾਣੋ ਪੂਰੀ ਖ਼ਬਰ
May 19, 2023, 21:13 PM IST
ਹੁਣ ਨਜਾਇਜ਼ ਕਬਜ਼ੇ ਛੱਡਣੇ ਜ਼ਰੂਰੀ ਹੋ ਜਾਣਗੇ ਕਿਉਂਕਿ ਸਰਕਾਰੀ ਹੁਕਮ ਜਾਰੀ ਹੋ ਚੁੱਕਿਆ ਹੈ। ਸਰਕਾਰੀ ਜ਼ਮੀਨਾਂ ਤੇ ਜਿਸ ਕਿਸੇ ਨੇ ਨਜਾਇਜ਼ ਕਬਜ਼ੇ ਕੀਤੇ ਹਨ, ਉਨ੍ਹਾਂ ਨੂੰ ਇੱਕ ਅਲਟੀਮੇਟਮ ਦਿੱਤਾ ਗਿਆ ਹੈ। ਸੂਬਾ ਸਰਕਾਰ ਨੇ ਅਲਟੀਮੇਟਮ ਦੇਕੇ ਵੱਡਾ ਫੈਸਲਾ ਲੈਂਦੇ ਹੋਏ ਪੰਚਾਇਤੀ ਜ਼ਮੀਨ ਤੇ ਹਾਲਾਂਕਿ ਕੋਈ ਘਰ ਨਹੀਂ ਧਾਇਆ ਜਾਏਗਾ। ਦੱਸ ਦਈਏ ਕਿ ਜੋ ਘਰ ਪੰਚਾਇਤੀ ਜ਼ਮੀਨ ਤੇ ਬਣਿਆ ਹੋਇਆ ਹੈ ਉਸਨੂੰ ਨਹੀਂ ਧਾਇਆ ਜਾਏਗਾ। ਨਾਲ ਹੀ ਨਜਾਇਜ਼ ਕਬਜ਼ਾ ਨਾ ਛੱਡਣ ਵਾਲਿਆਂ ਤੋਂ ਠੇਕੇ ਤੋਂ 20 ਗੁਣਾ ਵੱਧ ਪੈਸੇ ਵਸੂਲੇ ਜਾਣਗੇ, ਵੀਡੀਓ ਚੋਂ ਲਵੋਂ ਪੂਰੀ ਜਾਣਕਾਰੀ..