Punjab government big decision: ਪੰਜਾਬ ਸਕਰਾਰ ਲੈਣ ਜਾ ਰਹੀ ਹੈ ਕੋਈ ਇਤਿਹਾਸਿਕ ਫੈਸਲਾ, ਇੰਡਸਟਰੀਜ਼ ਸੰਬੰਧੀ ਹੋਵੇਗਾ ਫੈਸਲਾ
May 12, 2023, 11:52 AM IST
Punjab government big decision: ਪੰਜਾਬ ਸਰਕਾਰ ਅੱਜ ਇਤਿਹਾਸਿਕ ਫੈਸਲਾ ਲੈਣ ਜਾ ਰਹੀ ਹੈ। ਮੁੱਖ ਮੰਤਰੀ ਭਗਵੰਤ ਮਾਨ ਨੇ ਟਵੀਟ ਕਰਕੇ ਜਾਣਕਾਰੀ ਦਿੱਤੀ ਹੈ। ਪੰਜਾਬ ਦੇ ਇੰਡਸਟਰੀਜ਼ ਸੰਬੰਧੀ ਫੈਸਲਾ ਲੈਣ ਜਾ ਰਹੀ ਹੈ। ਸਨਅਤ ਸੰਬੰਧੀ ਫੈਸਲਾ ਲੈਣ ਵਾਲਾ ਪੰਜਾਬ ਦੇਸ਼ ਦਾ ਪਹਿਲਾ ਸੂਬਾ ਹੋਵੇਗਾ। ਦੱਸ ਦਈਏ ਕਿ ਅੱਜ ਪੰਜਾਬ ਸਰਕਾਰ ਕੋਈਂ ਨਾ ਕੋਈ ਵੱਡਾ ਇਤਿਹਾਸਿਕ ਫੈਸਲਾ ਲੈ ਸੱਕਦੀ ਹੈ, ਵੀਡੀਓ ਵੇਖੋ ਤੇ ਜਾਣੋ..