IAS ਅਜ਼ੋਏ ਸ਼ਰਮਾ ਨੂੰ ਪੰਜਾਬ ਸਰਕਾਰ ਨੇ ਅਹੁਦੇ ਤੋਂ ਕੀਤਾ ਲਾਂਭੇ, 2 ਨਵੇਂ IAS ਅਫਸਰ ਕੀਤੇ ਨਿਯੁਕਤ
Jan 23, 2023, 10:39 AM IST
ਪੰਜਾਬ ਸਰਕਾਰ ਨੇ IAS ਅਜ਼ੋਏ ਸ਼ਰਮਾ ਨੂੰ ਅਹੁਦੇ ਤੋਂ ਲਾਂਭੇ ਕੀਤਾ ਹੈ। ਅਜ਼ੋਏ ਸ਼ਰਮਾ ਦੇ ਵਿਭਾਗਾਂ 'ਤੇ 2 ਨਵੇਂ IAS ਅਫਸਰ ਨਿਯੁਕਤ ਕੀਤੇ ਗਏ ਹਨ। ਦੱਸ ਦਈਏ ਕੀ ਵੀਰ ਇੰਦਰ ਕੁਮਾਰ ਮੀਨਾ ਨੂੰ ਹੈਲਥ ਐਂਡ ਫੈਮਲੀ ਵੈਲਫੇਅਰ ਦਾ ਦਰਜ਼ਾ ਦਿੱਤਾ ਗਿਆ ਤੇ ਵਿਜ਼ੀਲੈਂਸ ਨੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ।