Punjab News: G-20 ਸੰਮੇਲਨ ਦੀਆਂ ਤਿਆਰੀਆਂ `ਚ ਜੁੱਟੀ ਪੰਜਾਬ ਸਰਕਾਰ, ਸਾਰੀਆਂ ਤਿਆਰੀਆਂ ਜਲਦ ਮੁਕੰਮਲ ਕਰਨ ਦੇ ਦਿੱਤੇ ਹੁਕਮ
Jan 17, 2023, 15:00 PM IST
Punjab News: ਪੰਜਾਬ ਸਰਕਾਰ G-20 ਸੰਮੇਲਨ ਦੀਆਂ ਤਿਆਰੀਆਂ 'ਚ ਜੁੱਟੀ ਹੋਈ ਹੈ ਜਿਸਦੇ ਚੱਲਦੇ ਹੋਏ CM ਭਗਵੰਤ ਮਾਨ ਨੇ ਅਧਿਕਾਰੀਆਂ ਨਾਲ ਮੀਟਿੰਗ ਵੀ ਕੀਤੀ ਸੀ। ਪੰਜਾਬ ਸਰਕਾਰ ਵਲੋਂ ਸਾਰੀਆਂ ਤਿਆਰੀਆਂ ਨੂੰ ਜਲਦ ਮੁਕੰਮਲ ਕਰਨ ਦੇ ਹੁਕਮ ਦਿੱਤੇ ਗਏ ਹਨ। ਵਧੇਰੀ ਜਾਣਕਾਰੀ ਤੁਸੀ ਵੀਡੀਓ ਨੂੰ ਅੰਤ ਤੱਕ ਵੇਖ ਕੇ ਪ੍ਰਾਪਤ ਕਰ ਸਕਦੇ ਹੋਂ..