Gurdaspur Flood Update: ਗੁਰਦਾਸਪੁਰ ਵਿੱਚ ਵੀ ਹੜ੍ਹਾਂ ਦੀ ਮਾਰ, ਤਿੰਨ-ਤਿੰਨ ਫੁੱਟ ਵਿਚੋਂ ਲੋਕ ਲੰਘਣ ਲਈ ਮਜਬੂਰ
Gurdaspur Flood Update: ਗੁਰਦਸਪੂਰ ਜ਼ਿਲ੍ਹੇ ਵਿੱਚ ਹੜ੍ਹ ਵਰਗੀ ਸਥਿਤੀ ਬਣੀ ਹੋਈ ਹੈ ਅਤੇ ਇਸ ਦੌਰਾਨ ਜ਼ਿਲ੍ਹੇ ਦੇ ਕਈ ਇਲਾਕਿਆਂ ਵਿੱਚ ਕਾਫੀ ਨੁਕਸਾਨ ਵੀ ਹੋਇਆ ਹੈ। ਗੁਰਦਾਸਪੁਰ ਵਿੱਚ ਵੀ ਹੜ੍ਹਾਂ ਦੀ ਮਾਰ ਕਰਕੇ ਲੋਕ ਪਰੇਸ਼ਾਨ ਹੋ ਗਏ ਹਨ। ਤਿੰਨ-ਤਿੰਨ ਫੁੱਟ ਪਾਣੀ ਵਿੱਚੋਂ ਲੋਕ ਲੰਘਣ ਲਈ ਮਜ਼ਬੂਰ ਹੋ ਗਏ ਹਨ।