Punjab Industry Budget 2023: ਪੰਜਾਬ ਬਜਟ ਤੋਂ industrialist ਨੂੰ ਕੀ ਲਾਭ? ਰੋਜ਼ਗਾਰ ਪੈਦਾ ਕਰਨ ਲਈ ਇੰਨੇ ਕਰੋੜ ਰੁਪਏ ਦਾ ਰੱਖਿਆ ਗਿਆ ਪ੍ਰਸ੍ਤਾਵ

Mar 10, 2023, 18:23 PM IST

Punjab Industry Budget 2023: ਪੰਜਾਬ ਵਿੱਤੀ ਮੰਤਰੀ ਹਰਪਾਲ ਚੀਮਾ ਨੇ ਵਿੱਤੀ ਸਾਲ 2023-24 ਲਈ 1,96,462 ਕਰੋੜ ਰੁਪਏ ਦਾ ਬਜਟ ਗਿਆ ਹੈ। ਇਸ ਸਾਲ ਦੇ ਬਜਟ ਸੂਬੇ ਵਿੱਚ ਬੁਨਿਆਦੀ ਢਾਂਚਾ ਸਹੂਲਤਾਂ ਨੂੰ ਬਿਹਤਰ ਬਣਾਉਣ ਲਈ ਜ਼ੋਰ ਦਿੱਤਾ ਗਿਆ ਹੈ। ਇਸ ਦੌਰਾਨ ਨਵੇਂ ਰੋਜ਼ਗਾਰ ਪੈਦਾ ਕਰਨ ਤੇ ਕੌਸ਼ਲ ਵਿਕਾਸ ਲਈ 231 ਕਰੋੜ ਰੁਪਏ ਦਾ ਪ੍ਰਸ੍ਤਾਵ, ਸਨਅਤਾਂ ਦੇ ਸਹਿਯੋਗ ਲਈ 3,751 ਕਰੋੜ ਰੁਪਏ ਦਾ ਪ੍ਰਸ੍ਤਾਵ, ਉਦਯੋਗਿਕ ਫੋਕਲ ਪੁਆਇੰਟ ਲਈ 50 ਕਰੋੜ ਰੁਪਏ ਦਾ ਪ੍ਰਸ੍ਤਾਵ, ਇੰਡਸਟਰੀ ਯੂਨਿਟ ਨੂੰ ਸਬਸਿਡੀ ਵਾਲੀ ਬਿਜਲੀ ਮੁਹਈਆ ਕਰਵਾਉਣ ਲਈ 2023-24 ਵਿੱਚ 3,133 ਕਰੋੜ ਰੁਪਏ ਦਾ ਪ੍ਰਸ੍ਤਾਵ ਰੱਖਿਆ ਗਿਆ ਹੈ। ਵੀਡੀਓ 'ਚ ਲਵੋ ਪੂਰੀ ਜਾਣਕਾਰੀ..

More videos

By continuing to use the site, you agree to the use of cookies. You can find out more by Tapping this link