Punjab News: ਵਿਜੀਲੈਂਸ ਬਿਊਰੋ ਦੇ ਰੇਡਾਰ `ਤੇ ਪਟਵਾਰੀ, 21 ਸਾਲ ਦੀ ਨੌਕਰੀ ਦੌਰਾਨ ਖਰੀਦੀਆਂ 54 ਜਾਇਦਾਦਾਂ
Punjab's Khanauri Patwari on Vigilance Bureau radar: ਪੰਜਾਬ ਦੇ ਸੰਗਰੂਰ ਜ਼ਿਲ੍ਹੇ ਦੇ ਖਨੌਰੀ 'ਚ ਵਿਜੀਲੈਂਸ ਬਿਊਰੋ ਖਨੌਰੀ ਵੱਲੋਂ ਤਾਇਨਾਤ ਬਲਕਾਰ ਸਿੰਘ ਪਟਵਾਰੀ, ਜਿਸ ਦੀ ਗ੍ਰਿਫ਼ਤਾਰੀ ਨੂੰ ਲੈ ਕੇ ਕਲਮ ਛੋੜ ਹੜਤਾਲ ਦਾ ਐਲਾਨ ਕੀਤਾ ਗਿਆ ਸੀ, ਦੀ ਜਾਇਦਾਦ ਦੀ ਜਾਂਚ ਕੀਤੀ ਜਾ ਰਹੀ ਹੈ। ਇਸ ਦੌਰਾਨ ਖੁਲਾਸਾ ਹੋਇਆ ਕਿ ਪਟਵਾਰੀ ਨੇ ਕਰੀਬ 21 ਸਾਲ ਦੀ ਨੌਕਰੀ ਦੌਰਾਨ 11 ਪਿੰਡਾਂ ਵਿੱਚ 54 ਜਾਇਦਾਦਾਂ ਖਰੀਦੀਆਂ ਸਨ।