Punjab Lok Sabha Election 2024: ਆਮ ਆਦਮੀ ਪਾਰਟੀ ਦੇ ਫਰੀਦ ਕੋਟ ਤੋਂ ਲੋਕ ਸਭਾ ਉਮੀਦਵਾਰ ਕਰਮਜੀਤ ਅਨਮੋਲ ਨੇ ਮੋਹਾਲੀ ਦੇ ਫੇਸ 10 ਵਿਖੇ ਪਾਈ ਆਪਣੀ ਵੋਟ

राज रानी Jun 01, 2024, 10:13 AM IST

Punjab Lok Sabha Election 2024: ਆਮ ਆਦਮੀ ਪਾਰਟੀ ਦੇ ਫਰੀਦ ਕੋਟ ਤੋਂ ਲੋਕ ਸਭਾ ਉਮੀਦਵਾਰ ਕਰਮਜੀਤ ਅਨਮੋਲ ਆਪਣੀ ਪਤਨੀ ਨਾਲ ਮੋਹਾਲੀ ਦੇ ਫੇਸ 10 ਵਿਖੇ ਪਾਈ ਆਪਣੀ ਵੋਟl ਵੋਟਿੰਗ ਦੌਰਾਨ ਉਨਾਂ ਨਾਲ ਹਲਕਾ ਅਨੰਦਪੁਰ ਸਾਹਿਬ ਤੋਂ ਉਮੀਦਵਾਰ ਮਲਵਿੰਦਰ ਸਿੰਘ ਕੰਗ, ਵੇਰਕਾ ਦੇ ਚੇਅਰਮੈਨ ਨਰਿੰਦਰ ਸ਼ੇਰਗਿੱਲ ਸਮੇਤ ਕਈ ਆਪ ਆਗੂ ਹਾਜ਼ਰ ਸਨ

More videos

By continuing to use the site, you agree to the use of cookies. You can find out more by Tapping this link