Punjab lok sabha Election 2024: ਭਾਜਪਾ ਲੀਡਰ ਜੈਵੀਰ ਸ਼ੇਰਗਿੱਲ ਨੇ ਪਾਈ ਵੋਟ, ਦੇਖੋ ਵੀਡੀਓ
Punjab lok sabha Election 2024: ਭਾਜਪਾ ਆਗੂ ਜੈਵੀਰ ਸ਼ੇਰਗਿੱਲ ਨੇ ਲੋਕ ਸਭਾ ਚੋਣਾਂ 2024 ਦੇ ਆਖਰੀ ਪੜਾਅ ਲਈ ਜਲੰਧਰ ਦੇ ਇੱਕ ਪੋਲਿੰਗ ਸਟੇਸ਼ਨ 'ਤੇ ਆਪਣੀ ਵੋਟ ਪਾਈ। ਇਸ ਹਲਕੇ ਤੋਂ 'ਆਪ' ਦੇ ਪਵਨ ਕੁਮਾਰ ਟੀਨੂੰ, ਭਾਜਪਾ ਦੇ ਸੁਸ਼ੀਲ ਕੁਮਾਰ ਰਿੰਕੂ ਅਤੇ ਕਾਂਗਰਸ ਦੇ ਚਰਨਜੀਤ ਸਿੰਘ ਚੰਨੀ ਵਿਚਾਲੇ ਮੁਕਾਬਲਾ ਹੈ।