Amarjit Kaur Sahoke Interview: ਫਰੀਦਕੋਟ ਤੋਂ ਕਾਂਗਰਸ ਦੀ ਟਿਕਟ ਹਾਸਿਲ ਕਰਨ ਵਾਲੇ ਅਮਰਜੀਤ ਕੌਰ ਸਾਹੋਕੇ ਸੁਣੋ ਕੀ ਬੋਲੇ
Amarjit Kaur Sahoke Interview: ਸਾਹੋਕੇ ਨੂੰ ਲੋਕ ਸਭਾ ਹਲਕਾ ਫਰੀਦਕੋਟ ਤੋਂ ਕਾਂਗਰਸ ਦੀ ਟਿਕਟ ਮਿਲਣ ਤੋਂ ਬਾਅਦ ਅਮਰਜੀਤ ਕੌਰ ਨੇ ਜ਼ੀ ਮੀਡੀਆ ਨਾਲ ਵਿਸ਼ੇਸ਼ ਗੱਲਬਾਤ ਕੀਤੀ। ਉਹਨਾਂ ਨੇ ਕਿਹਾ ਕਿ ਅੱਜ ਮੇਰੇ ਜਨਮ ਦਿਨ 'ਤੇ ਕਾਂਗਰਸ ਹਾਈਕਮਾਂਡ ਨੇ ਵੱਡਾ ਤੋਹਫਾ ਦਿੱਤਾ ਹੈ, ਇਸੇ ਤਰ੍ਹਾਂ ਫਰੀਦਕੋਟ ਲੋਕ ਸਭਾ ਹਲਕੇ ਤੋਂ ਜਿੱਤ ਕੇ ਕਾਂਗਰਸ ਨੂੰ ਰਿਟਰਨ ਗਿਫਟ ਦੇਵਾਂਗਾ। ਮੈਂ ਫਰੀਦਕੋਟ ਦੀ ਧੀ ਅਤੇ ਮੋਗਾ ਦੀ ਨੂੰਹ ਹਾਂ ਮੈਨੂੰ ਉਮੀਦ ਹੈ ਕਿ ਲੋਕ ਮੈਨੂੰ ਬਹੁਤ ਪਿਆਰ ਦੇਣਗੇ ਅਤੇ ਮੈਨੂੰ ਫਰੀਦਕੋਟ ਤੋਂ ਜਿਤਾਉਣਗੇ।