Ludhiana Crime News: ਕੈਮਰੇ `ਚ ਕੈਦ ਹੋਈ ਜਨਾਨੀ ਦੀ `ਕਰਤੂਤ`! ਵੇਖੋ ਚੋਰੀ ਦੀਆਂ ਵੱਖ-ਵੱਖ ਤਸਵੀਰਾਂ

राजन नाथ Fri, 01 Sep 2023-2:39 pm,

Ludhiana Crime News Video: ਪੰਜਾਬ ਦੇ ਲੁਧਿਆਣਾ ਜ਼ਿਲ੍ਹੇ ਵਿੱਚ ਚੋਰ ਗਿਰੋਹ ਦੇ ਮੈਂਬਰ ਘੁੰਮਦੇ ਫਿਰਦੇ ਰਹਿੰਦੇ ਹਨ ਅਤੇ ਆਸਾਨੀ ਨਾਲ ਚੋਰੀ ਦੀਆਂ ਵਾਰਦਾਤਾਂ ਨੂੰ ਅੰਜਾਮ ਦਿੰਦੇ ਹਨ। ਇੱਥੇ ਤੁਹਾਨੂੰ ਤਿੰਨ ਵੱਖ-ਵੱਖ ਸੀਸੀਟੀਵੀ ਫੁਟੇਜ ਦੇਖਣ ਨੂੰ ਮਿਲਣਗੀਆਂ ਜਿਸ ਵਿੱਚ ਔਰਤਾਂ ਲੋਕਾਂ ਦਾ ਸਮਾਨ ਬਹੁਤ ਆਸਾਨੀ ਨਾਲ ਗਾਇਬ ਕਰ ਰਹੀਆਂ ਹਨ।

More videos

By continuing to use the site, you agree to the use of cookies. You can find out more by Tapping this link