Ludhiana Murder Video: ਗੁਆਂਢੀਆਂ ਦੀ ਲੜਾਈ ਛਡਵਾਉਣ ਗਏ ਵਿਅਕਤੀ ਦਾ ਕਤਲ
Ludhiana Murder Video: ਲੁਧਿਆਣਾ 'ਚ ਤਲਵਾਰ ਨਾਲ ਵਿਅਕਤੀ ਦੀ ਗਰਦਨ ਵੱਢ ਦਿੱਤੀ ਗਈ। ਦਰਅਸਲ ਇਹ ਵਿਅਕਤੀ ਗੁਆਢੀਆਂ ਦੀ ਲੜਾਈ ਛੁਡਵਾਉਣ ਗਿਆ ਸੀ। ਵਿਅਕਤੀ ਕੁਝ ਦਿਨਾਂ 'ਚ ਵਿਦੇਸ ਦਾ ਵੀਜ਼ਾ ਆਉਣਾ ਸੀ। ਪੰਜਾਬ ਦੇ ਲੁਧਿਆਣਾ 'ਚ ਵੀਰਵਾਰ ਰਾਤ ਕਰੀਬ 9.30 ਵਜੇ ਗੁਆਂਢੀਆਂ ਵਿਚਾਲੇ ਹੋਈ ਲੜਾਈ 'ਚ ਇਕ ਵਿਅਕਤੀ ਨੂੰ ਦਖਲ ਦੇਣਾ ਪਿਆ। ਬਦਮਾਸ਼ਾਂ ਨੇ ਸ਼ਰੇਆਮ ਤਲਵਾਰ ਨਾਲ ਉਸ ਦੀ ਗਰਦਨ ਵੱਢ ਦਿੱਤੀ, ਜਿਸ ਕਾਰਨ ਉਸ ਦੀ ਮੌਤ ਹੋ ਗਈ।