ਪੰਜਾਬ ਮੰਡੀ ਬੋਰਡ ਹੋਇਆ ਡਿਫਾਲਟਰ, 600 ਕਰੋੜ ਰੁਪਏ ਬੈਂਕਾਂ ਦਾ ਲੋਨ ਨਹੀਂ ਕਰਿਆ ਵਾਪਿਸ
Mar 02, 2023, 11:39 AM IST
ਪੰਜਾਬ ਮੰਡੀ ਬੋਰਡ ਨੂੰ 600 ਕਰੋੜ ਰੁਪਏ ਬੈਂਕਾਂ ਦਾ ਲੋਨ ਵਾਪਿਸ ਨਾ ਕਰਨ ਤੇ ਡਿਫਾਲਟਰ ਐਲਾਨਿਆ ਗਿਆ ਹੈ। ਪੇਂਡੂ ਵਿਕਾਸ ਫੰਡ ਜਾਰੀ ਨਾ ਹੋਣ ਕਰਕੇ ਲੋਨ ਦੀ ਕਿਸ਼ਤ ਨਹੀਂ ਮੋੜੀ ਗਈ। ਵੀਡੀਓ 'ਚ ਜਾਣੋ ਪੂਰੀ ਅਪਡੇਟ...