1 ਫਰਵਰੀ ਨੂੰ ਪੰਜਾਬ ਵਜ਼ਾਰਤ ਦੀ ਮੀਟਿੰਗ, CM ਭਗਵੰਤ ਮਾਨ ਦੀ ਅਗੁਵਾਈ `ਚ ਹੋਵੇਗਾ ਮੰਥਨ
Jan 21, 2023, 19:13 PM IST
1 ਫਰਵਰੀ ਨੂੰ ਪੰਜਾਬ ਵਜ਼ਾਰਤ ਦੀ ਮੀਟਿੰਗ ਕੀਤੀ ਜਾਵੇਗੀ ਜਿਸਦੇ ਵਿਚ ਮੁੱਖ ਮੰਤਰੀ ਭਗਵੰਤ ਮਾਨ ਦੀ ਅਗੁਵਾਈ 'ਚ ਮੰਥਨ ਹੋਵੇਗਾ। ਮੀਟਿੰਗ 'ਚ ਕਈ ਅਹਿਮ ਮਸਲਿਆਂ ਤੇ ਵਿਚਾਰ ਕੀਤੇ ਜਾਣਗੇ।