Moga Flood News: ਮੋਗਾ ਦੇ ਪਿੰਡ ਲੰਗਿਆਣਾ ਨਵਾਂ `ਚ ਸੂਏ `ਚ ਪਿਆ ਪਾੜ; ਕਈ ਫ਼ਸਲਾਂ ਹੋਈਆਂ ਤਬਾਹ

राजन नाथ Sat, 19 Aug 2023-7:13 pm,

Punjab's Moga Flood News: ਪੰਜਾਬ ਸਰਕਾਰ ਵੱਲੋਂ ਸੂਬੇ ਵਿੱਚ ਸੂਏ, ਕੱਸੀਆਂ ਤੇ ਡਰੇਨਾਂ ਦੀ ਸਫ਼ਾਈ ਨੂੰ ਲੈ ਕੇ ਕਈ ਉਪਰਾਲੇ ਕੀਤੇ ਜਾ ਰਹੇ ਹਨ। ਹਾਲਾਂਕਿ ਕਈ ਡਰੇਨਾਂ ਅਜਿਹੀਆਂ ਵੀ ਹਨ ਜਿਨ੍ਹਾਂ ਦੀ ਸਫ਼ਾਈ ਨਾ ਹੋਣ ਕਰਕੇ ਉਨ੍ਹਾਂ ਵਿੱਚ ਪਾੜ ਪੈ ਜਾਂਦਾ ਹੈ। ਅਜਿਹਾ ਹੀ ਇੱਕ ਤਾਜ਼ਾ ਮਾਮਲਾ ਮੋਗਾ ਦੇ ਪਿੰਡ ਜੈ ਸਿੰਘ ਵਾਲਾ ਲੰਗੇਆਣਾ ਨਵਾਂ ਦਾ ਹੈ ਜਿੱਥੇ ਇੱਕ ਸੂਏ ਵਿੱਚ ਸਫ਼ਾਈ ਨਾ ਹੋਣ ਕਾਰਨ ਕਈ ਫੁੱਟ ਲੰਬਾ ਪਾੜ ਪੈ ਗਿਆ ਅਤੇ ਇਸਦੇ ਕਾਰਨ ਕਿਸਾਨਾਂ ਦੀ 10 ਤੋਂ 12 ਏਕੜ ਝੋਨੇ ਦੀ ਫਸਲ ਬੁਰੀ ਤਰ੍ਹਾਂ ਨਾਲ ਖ਼ਰਾਬ ਹੋ ਗਈ।

More videos

By continuing to use the site, you agree to the use of cookies. You can find out more by Tapping this link