Mohali Hospital Video: ਮੁਹਾਲੀ ਦੇ ਫੇਜ਼-6 ਦੇ ਹਸਪਤਾਲ ਦਾ ਜ਼ੀ ਮੀਡੀਆ ਵੱਲੋਂ Reality Check

रिया बावा Sun, 04 Feb 2024-12:12 pm,

Mohali Hospital Video: ਮੁਹਾਲੀ ਦੇ ਫੇਜ਼-6 ਦੇ ਹਸਪਤਾਲ ਦਾ ਜ਼ੀ ਮੀਡੀਆ ਵੱਲੋਂ Reality Check ਕੀਤਾ ਗਿਆ ਹੈ।ਦਰਅਸਲ ਚੀਫ਼ ਸਕਤੱਰ ਵੱਲੋਂ ਅਚਨਚੇਤੀ ਚੈਕਿੰਗ ਕੀਤੀ ਗਈ ਹੈ। ਰਾਤ ਵੇਲੇ ਐਮਰਜੈੰਸੀ ਵਿੱਚ ਆਊਣ ਵਾਲੇ ਮਰੀਜਾਂ ਨੂੰ ਦਵਾਈਆਂ ਮਿਲਦੀਆਂ ਹਨ। ਹਸਪਤਾਲਾਂ ਵਿੱਚ ਮੁਫ਼ਤ ਦਵਾਈਆਂ ਨੂੰ ਲੈ ਕੇ ਪੜਤਾਲ ਕੀਤੀ ਗਈ ਹੈ।

More videos

By continuing to use the site, you agree to the use of cookies. You can find out more by Tapping this link