Shanan Hydropower Project: ਸ਼ਾਨਨ ਹਾਈਡ੍ਰੋ ਪਾਵਰ ਪ੍ਰੋਜੈਕਟ ਤੇ ਹਿਮਾਚਲ ਦੇ ਸਿਆਸੀ ਸੰਕਟ ਬਾਰੇ ਮਾਹਿਰ ਤੋਂ ਸਮਝੋ ਪੂਰੀ ਸਥਿਤੀ
रिया बावा Sat, 02 Mar 2024-1:24 pm,
Shanan Hydropower Project: ਪੰਜਾਬ ਲਈ ਬਿਜਲੀ ਪੈਦਾ ਕਰਨ ਵਾਲੇ ਹਿਮਾਚਲ ਪ੍ਰਦੇਸ ਵਿੱਚ 1925 ਲੱਗੇ ਸ਼ਾਨਨ ਪਾਵਰ ਪ੍ਰੋਜੈਕਟ ਨੂੰ ਲੈ ਕੇ ਮੁੱਦਾ ਗਰਮਾ ਗਿਆ ਹੈ। ਵੀਡੀਓ ਵਿੱਚ ਸ਼ਾਨਨ ਹਾਈਡ੍ਰੋ ਪਾਵਰ ਪ੍ਰੋਜੈਕਟ ਤੇ ਹਿਮਾਚਲ ਦੇ ਸਿਆਸੀ ਸੰਕਟ ਬਾਰੇ ਮਾਹਿਰ ਤੋਂ ਸਮਝੋ ਪੂਰੀ ਸਥਿਤੀ ਕੀ ਹੈ। ਪੰਜਾਬ ਨੂੰ ਸਭ ਤੋਂ ਸਸਤੀ ਬਿਜਲੀ 110 ਮੈਗਾਵਾਟ ਸ਼ਾਨਨ ਪ੍ਰਾਜੈਕਟ ਤੋਂ ਸਪਲਾਈ ਹੁੰਦੀ ਹੈ ਜਿਸ ਦੀ ਮਾਰਚ 2024 ਵਿੱਚ 99 ਸਾਲਾਂ ਲੀਜ ਖ਼ਤਮ ਹੋਣ ਜਾ ਰਹੀ ਹੈ।