Punjab Weather Updates: ਸਰਦੀਆਂ ਦੀ ਪਹਿਲੀ ਧੁੰਦ ਨੇ ਦਿੱਤੀ ਦਸਤਕ, ਹੌਲੀ ਹੋਈ ਗੱਡੀਆਂ ਦੀ ਰਫ਼ਤਾਰ
Punjab Weather Updates: ਸ੍ਰੀ ਮੁਕਤਸਰ ਸਾਹਿਬ ਵਿਖੇ ਸਰਦੀਆਂ ਦੀ ਪਹਿਲੀ ਧੁੰਦ ਨੇ ਦਸਤਕ ਦਿੱਤੀ ਹੈ। ਸੰਘਣੀ ਧੁੰਦ ਪੈਣ ਕਾਰਨ ਆਮ ਜਨ ਜੀਵਨ ਪ੍ਰਭਾਵਿਤ ਹੋਇਆ ਹੈ। ਰਾਹਗੀਰ ਆਪਣੀਆਂ ਗੱਡੀਆਂ ਨੂੰ ਲਾਇਟਾ ਦੇ ਸਹਾਰੇ ਅਤੇ ਹੌਲੀ ਗਤੀ ਨਾਲ ਗੱਡੀਆਂ ਲੈ ਜਾਂਦੇ ਦਿਖਾਈ ਦਿੱਤੇ ਅਤੇ ਉੱਥੇ ਹੀ ਕਿਸਾਨਾਂ ਨੇ ਇਸ ਧੁੰਦ ਨੂੰ ਕਣਕਾਂ ਲਈ ਲਾਹੇਵੰਦ ਮੰਨਿਆਂ।