ਪੰਜਾਬ ਦੇ ਨਵੇਂ ਬਣੇ ਵਿਧਾਇਕਾਂ ਨੂੰ ਦਿੱਤੀ ਜਾਵੇਗੀ Training, 2 ਰੋਜ਼ਾ ਸਿਖਲਾਈ ਸੈਸ਼ਨ
Feb 14, 2023, 11:00 AM IST
ਪੰਜਾਬ 'ਚ ਅੱਜ ਨਵੇਂ ਬਣੇ ਵਿਧਾਇਕਾਂ ਨੂੰ ਟ੍ਰੇਨਿੰਗ ਦਿੱਤੀ ਜਾਵੇਗੀ ਜਿਸਦੇ 'ਚ 2 ਰੋਜ਼ਾ ਸਿਖਲਾਈ ਸੈਸ਼ਨ ਹੋਣਗੇ। ਸਿਖਲਾਈ ਸੈਸ਼ਨ 'ਚ ਆਮ ਆਦਮੀ ਪਾਰਟੀ ਦੇ ਜ਼ਿਆਦਾਤਰ ਪਹਿਲੀ ਵਾਰ ਬਣੇ ਵਿਧਾਇਕ ਸ਼ਾਮਿਲ ਹੋਣਗੇ ਜਿਸਦੇ ਵਿੱਚ ਵਿਧਾਨਸਭਾ ਦੀਆਂ ਗਤੀਵਿਧੀਆਂ ਬਾਰੇ ਟ੍ਰੇਨਿੰਗ ਦਿੱਤੀ ਜਾਵੇਗੀ। ਪੂਰੀ ਜਾਣਕਾਰੀ ਲਈ ਵੀਡੀਓ ਨੂੰ ਅੰਤ ਤੱਕ ਵੇਖੋ..