Mohali News: ਪੰਜਾਬ ਦੀਆਂ 5 ਜਥੇਬੰਦੀਆਂ ਦੀ ਮੁਹਾਲੀ `ਚ ਰੈਲੀ, ਵੇਖੋ ਵੀਡੀਓ
Aug 05, 2023, 17:26 PM IST
Mohali News: ਮੁਹਾਲੀ 'ਚ ਪੰਜਾਬ ਦੀਆਂ 5 ਜਥੇਬੰਦੀਆਂ ਦੀ ਰੈਲੀ ਹੋਈ। ਇਹ ਰੈਲੀ ਦੀ ਅਗਵਾਈ ਬਲਬੀਰ ਸਿੰਘ ਰਾਜੇਵਾਲ ਕਰ ਰਹੇ ਹਨ। ਉਨ੍ਹਾਂ ਦੀ ਪਹਿਲੀ ਮੰਗ ਹੈ ਕਿ ਕਰਜ਼ਾ ਮਾਫ ਕੀਤਾ ਜਾਵੇ, ਦੂਜੀ ਮੰਗ ਹੈ ਹੜ੍ਹ ਪ੍ਰਭਾਵਿਤ ਕਿਸਾਨਾਂ ਲਈ ਮੁਆਵਜ਼ਾ ਦਿੱਤਾ ਜਾਵੇ ਅਤੇ ਹੋਰ ਵੀ ਕਈ ਸਾਰੀ ਮੰਗਾਂ ਹਨ ਜਿਸਨੂੰ ਲੈ ਕੇ ਵੱਡੀ ਗਿਣਤੀ 'ਚ ਕਿਸਾਨ ਇਕੱਠੇ ਹੋਏ ਹਨ।