Punjab News: ਬਰਨਾਲਾ `ਚ ਦਿਨ-ਦਿਹਾੜੇ ਕਤਲ, ਜਾਣੋ ਪੂਰਾ ਮਾਮਲਾ
Aug 03, 2023, 13:39 PM IST
Punjab News: ਪੰਜਾਬ ਦੇ ਜ਼ਿਲ੍ਹਾ ਬਰਨਾਲਾ 'ਚ ਦਿਨ-ਦਿਹਾੜੇ ਹੋਏ ਕਤਲ ਦਾ ਮਾਮਲਾ ਸਾਹਮਣੇ ਆਇਆ ਹੈ। ਲੁੱਟ ਦੇ ਦੌਰਾਨ ਲੁਟੇਰਿਆਂ ਨੇ ਮਹਿਲਾ ਦਾ ਕਤਲ ਕਰ ਦਿੱਤਾ। ਲੁੱਟ ਦੀ ਨੀਅਤ ਦੇ ਨਾਲ ਲੁਟੇਰੇ ਦਾਖਿਲ ਹੋਏ ਸੀ, ਤੇ ਗਲਾ ਘੋਟ ਕੇ ਮਹਿਲਾ ਨੂੰ ਮੌਤ ਦੇ ਘਾਟ ਉਤਾਰ ਦਿੱਤਾ, ਵੀਡੀਓ ਵੇਖੋ ਤੇ ਜਾਣੋ..