Ludhiana News: ਕੈਨੇਡਾ ਪੜਾਈ ਕਰਨ ਗਏ 21 ਸਾਲਾਂ ਨੌਜਵਾਨ ਦੀ ਮੌਤ, ਰੋ-ਰੋ ਕੇ ਮਾਪਿਆਂ ਦਾ ਹੋਇਆ ਬੁਰਾ ਹਾਲ
Jul 19, 2023, 08:25 AM IST
Ludhiana News: ਲੁਧਿਆਣਾ ਦੇ ਇਕ ਪਿੰਡ ਡਾਂਗੋ ਤੋਂ ਦੁੱਖ ਭਰੀ ਖਬਰ ਸਾਹਮਣੇ ਆਈ ਹੈ। ਇਸ ਪਿੰਡ ਦਾ ਨੌਜਵਾਨ ਪਿਛਲੇ ਸਾਲ ਹੀ ਕੈਨੇਡਾ 'ਚ ਵੱਡੇ ਸੁਪਨੇ ਲੈਕੇ ਗਿਆ ਸੀ, ਪਰ ਉਸ ਦੀ ਭੇਦਭਰੀ ਹਾਲਾਤਾਂ 'ਚ ਸਰੀ ਵਿਖੇ ਮੌਤ ਹੋ ਗਈ। ਨੌਜਵਾਨ ਦੀ ਉਮਰ 21 ਸਾਲਾਂ ਦੀ ਦੱਸੀ ਜਾ ਰਹੀ ਹੈ ਉਹ ਕੈਨੇਡਾ ਪੜਾਈ ਕਰਨ ਗਿਆ ਸੀ। ਇਸ ਵੀਡੀਓ 'ਚ ਵੇਖੋ ਕਿ ਇਸ ਦੁੱਖ ਭਰੀ ਘਟਨਾ 'ਚ ਨੌਜਵਾਨ ਦੇ ਮਾਪਿਆਂ ਦਾ ਕੀ ਕਹਿਣਾ ਹੈ..