Punjab News: ਬਲੈਕਮੇਲਿੰਗ ਦੇ ਇਲਜ਼ਾਮ ਹੇਠ ਕਿਸਾਨ ਆਗੂ ਗ੍ਰਿਫਤਾਰ, ਲੱਖਾਂ ਰੁਪਏ ਦੇ ਗਬਨ ਦਾ ਲੱਗਿਆ ਇਲਜ਼ਾਮ
Jul 21, 2023, 09:23 AM IST
Punjab News: ਫਾਜ਼ਿਲਕਾ ਪੁਲਿਸ ਨੇ ਇਕ ਕਿਸਾਨ ਆਗੂ ਨੂੰ ਬਲੈਕਮੇਲਿੰਗ ਦੇ ਇਲਜ਼ਾਮ ਹੇਠ ਗ੍ਰਿਫਤਾਰ ਕੀਤਾ ਹੈ। ਪੁਲਿਸ ਮੁਤਾਬਕ ਕਿਸਾਨ ਆਗੂ ਨੇ ਦੋ ਤਰ੍ਹਾਂ ਦਾ ਵਿਵਾਦ ਚੁੱਕਦੇ ਹੋਏ ਰਾਜੀਨਾਮਾ ਕਰਵਾਉਣ ਦੇ ਬਦਲੇ ਕਰੀਬ ਦੋ ਲੱਖ ਰੁਪਏ ਦਾ ਗਬਨ ਕੀਤਾ ਹੈ, ਜਿਸਨੂੰ ਲੈਕੇ ਮਾਮਲਾ ਦਰਜ ਕੀਤਾ ਗਿਆ ਹੈ। ਮਾਮਲੇ ਬਾਰੇ ਵਧੇਰੀ ਜਾਣਕਾਰੀ ਲਈ ਵੀਡੀਓ ਵੇਖੋ ਤੇ ਜਾਣੋ..