Punjab news: ਸਾਬਕਾ ਚੀਫ਼ ਸੈਕਟਰੀ ਬੀਕੇ ਜੰਜੂਆ ਨੇ ਆਪਣੇ `ਤੇ ਲੱਗੇ ਇਲਜ਼ਾਮਾਂ ਨੂੰ ਦੱਸਿਆ ਝੂਠਾ
Punjab news: ਸਾਬਕਾ ਚੀਫ਼ ਸੈਕਟਰੀ B.K ਜੰਜੂਆ ਨੇ ਭ੍ਰਿਸ਼ਟਾਚਾਰ ਦੇ ਲੱਗੇ ਇਲਜ਼ਾਮਾਂ ਨੂੰ ਬੇ ਬੁਨਿਆਦ ਦੱਸਿਆ ਅਤੇ ਕਿਹਾ ਕਿ "ਮੈਨੂੰ ਇੱਕ ਸਾਜ਼ਿਸ਼ ਦੇ ਤਹਿਤ ਫਸਾਇਆ ਗਿਆ ਸੀ, ਜਿਸ ਨੂੰ ਲੈ ਕੇ ਮੈਂ ਆਪਣੇ ਕੇਸ ਦੀ ਆਪ ਪੈਰਵਾਈ ਕੀਤੀ ਅਤੇ ਮੈਂ ਮਾਣਯੋਗ ਕੋਰਟ ਵਿੱਚ ਸਬੂਤਾਂ ਸਮੇਤ ਆਪਣਾ ਪੱਖ ਰੱਖਿਆ ਜਿਸ ਤੋਂ ਬਾਅਦ ਮਾਣਯੋਗ ਕੋਰਟ ਵੱਲੋਂ ਮੈਨੂੰ ਰਾਹਤ ਦਿੱਤੀ ਗਈ।