Latest Punjab News: ਛੋਟੇ ਹਾਥੀ ਅਤੇ ਟਰੱਕ ਵਿਚਾਲੇ ਜਬਰਦਸਤ ਟੱਕਰ, ਮੋਗਾ ਦੇ ਜ਼ੀਰਾ ਰੋਡ ਕੋਲ ਵਾਪਰੀ ਘਟਨਾ
Jul 21, 2023, 16:51 PM IST
Latest Punjab News: ਮੋਗਾ ਦੇ ਜ਼ੀਰਾ ਰੋਡ ਕੋਲ ਇਕ ਖਤਰਨਾਕ ਦੁਰਘਟਨਾ ਵਾਪਰਣ ਦਾ ਮਾਮਲਾ ਸਾਹਮਣੇ ਆਇਆ ਹੈ। ਜ਼ੀਰਾ ਰੋਡ ਕੋਲ ਛੋਟੇ ਹਾਥੀ ਅਤੇ ਟਰੱਕ ਦੇ ਵਿੱਚਕਾਰ ਜ਼ਬਰਦਸਤ ਟੱਕਰ ਹੋਈ, ਜਿਸ ਤੋਂ ਬਾਅਦ ਛੋਟਾ ਹਾਥੀ 'ਚ ਸਵਾਰ 13 ਲੋਕ ਜ਼ਖਮੀ ਹੋ ਗਏ। ਹਾਦਸੇ 'ਚ ਤਿੰਨ ਜਖਮੀਆਂ ਦੀ ਹਾਲਤ ਗੰਭੀਰ ਦੇਖਦੇ ਹੋਏ ਉਨ੍ਹਾਂ ਨੂੰ ਫਰੀਦਕੋਟ ਰੈਫਰ ਕੀਤਾ ਗਿਆ ਹੈ।