Punjab news: ਪੰਜਾਬ `ਚ ਬਣੇਗਾ ISRO ਦਾ ਮਿਊਜ਼ੀਅਮ, ਸੀਐੱਮ ਭਗਵੰਤ ਮਾਨ ਨੇ ਦਿੱਤਾ ਬਿਆਨ
Jul 17, 2023, 11:18 AM IST
News Of Punjab Today: ਪੰਜਾਬ ਦੇ ਮੁੱਖਮੰਤਰੀ ਭਗਵੰਤ ਮਾਨ ਵੱਲੋਂ ਵੱਡਾ ਐਲਾਨ ਕੀਤਾ ਗਿਆ ਹੈ। ਸੀਐੱਮ ਮਾਨ ਨੇ ਕਿਹਾ ਹੈ ਕਿ ਹੁਣ ਪੰਜਾਬ 'ਚ ISRO ਦਾ ਮਿਊਜ਼ੀਅਮ ਬਣੇਗਾ। ਇਸ ਮੌਕੇ ਸੀਐੱਮ ਮਾਨ ਨੇ ਵਿਦਿਆਰਥੀਆਂ ਨਾਲ ਮੁਲਾਕਾਤ ਕੀਤੀ ਜਿਨ੍ਹਾਂ ਨੇ ਸ਼੍ਰੀਹਰਿਕੋਟਾ 'ਚ ਚੰਦਰਯਾਨ 3 ਦੀ ਲਾਇਵ ਲਾਂਚਿੰਗ ਦੇਖੀ। ਇਸ ਮੌਕੇ ਵਿਦਿਆਰਥੀਆਂ ਨੇ ਵੀ ਆਪਣਾ ਅਨੁਭਵ ਸਾਂਝਾ ਕੀਤਾ। ਵਿਦਿਆਰਥੀਆਂ ਦੀ ਗੱਲ ਸੁਣਕੇ ਸੀਐੱਮ ਮਾਨ ਨੇ ਕਿਹਾ ਕਿ ਇਸਰੋ ਨਾਲ ਗੱਲ ਕੀਤੀ ਗਈ ਹੈ ਤੇ ਆਉਣ ਵਾਲੇ ਦਿਨਾਂ 'ਚ 13 ਹੋਰ ਲਾਂਚਿੰਗ ਹੋਣਗੀਆਂ ਜਿਨ੍ਹਾਂ 'ਚ ਪਹਿਲੀ ਵਾਰ ਸਰਕਾਰੀ ਬੱਚਿਆਂ ਨੂੰ ਭੇਜਿਆ ਜਾਵੇਗਾ, ਵੀਡੀਓ ਵੇਖੋ ਤੇ ਜਾਣੋ..