Ghaggar River Overflow: ਘੱਗਰ ਦਰਿਆ ਦਾ ਕਹਿਰ, ਸਰਦੂਲਗੜ੍ਹ `ਚ FCI ਦਾ ਗੋਦਾਮ ਵੀ ਹੋਇਆ ਜਲਥਲ
Jul 20, 2023, 08:52 AM IST
Ghaggar River Overflow: ਮਾਨਸਾ ਦੇ ਸਰਦੂਲਗੜ੍ਹ 'ਚ ਘੱਗਰ ਦਰਿਆ ਦਾ ਕਹਿਰ ਵੇਖਣ ਨੂੰ ਮਿਲ ਰਿਹਾ ਹੈ। ਬੀਤੇ ਦਿਨ ਮਾਨਸਾ ਦੇ ਫੂਸ ਮੰਡੀ ਵਿਖੇ ਘੱਗਰ ਦੇ ਵਿੱਚ ਪਾੜ ਪੈਣ ਕਾਰਨ ਪਾਣੀ ਸਰਦੂਲਗੜ੍ਹ ਸ਼ਹਿਰ ਤੱਕ ਆ ਪਹੁੰਚਿਆ ਸੀ। ਸ਼ਹਿਰ ਤੱਕ ਪਾਣੀ ਆਉਣ ਤੇ ਇਥੇ ਲੋਕ ਆਪਣੇ ਘਰਾਂ ਨੂੰ ਬਚਾਉਣ ਦੇ ਵਿੱਚ ਜੁਟੇ ਗਏ ਸੀ। ਘੱਗਰ ਦਾ ਪਾਣੀ ਇਥੇ ਹੀ ਨਹੀਂ ਰੁਕਿਆ। ਸ਼ਹਿਰ ਸਰਦੂਲਗੜ੍ਹ 'ਚ FCI ਦਾ ਗੋਦਾਮ ਵੀ ਜਲਥਲ ਹੁੰਦਾ ਨਜ਼ਰ ਆਇਆ, ਵੇਖੋ ਵੀਡੀਓ..