Latest News Of Punjab: 15 ਦਿਨਾਂ `ਚ VAT REFUND ਦੇ ਸਾਰੇ ਕੇਸ ਕਰਾਂਗੇ ਹੱਲ- ਹਰਪਾਲ ਚੀਮਾ
Jul 28, 2023, 10:39 AM IST
Latest News Of Punjab: ਜ਼ੀ ਮੀਡਿਆ ਤੇ ਮੰਚ ਦੇ ਉਤੇ ਵਿੱਤ ਮੰਤਰੀ ਹਰਪਾਲ ਚੀਮਾ ਨੇ 15 ਦਿਨਾਂ 'ਚ VAT REFUND ਦੇ ਸਾਰੇ ਕੇਸ ਹੱਲ ਕਰਨ ਦਾ ਜ਼ਿਕਰ ਕੀਤਾ ਹੈ। ਹਰਪਾਲ ਚੀਮਾ ਨੇ ਕਿਹਾ ਕਿ 15 ਦਿਨਾਂ 'ਚ 100 ਪ੍ਰਤੀਸ਼ਤ ਕੇਸ ਹੱਲ ਕਰਾਂਗੇ। ਉਨ੍ਹਾਂ ਕਿਹਾ ਕਿ ਹਫਤੇ ਦੇ ਅੰਦਰ OTS ਸਕੀਮ ਵੀ ਲੈ ਕੇ ਆਵਾਂਗੇ, ਵੀਡੀਓ ਦੇਖੋ ਤੇ ਜਾਣੋ..