Flood News In Punjab: ਫਿਰੋਜ਼ਪੁਰ `ਚ ਸਤਲੁਜ ਦਾ ਕਹਿਰ ਜਾਰੀ, ਸਰਹੱਦੀ ਨੇੜਲੇ ਨੀਵੇਂ ਪਿੰਡਾਂ `ਚ ਭਰਿਆ ਦਰਿਆ ਦਾ ਪਾਣੀ
Jul 13, 2023, 11:28 AM IST
Flood News In Punjab: ਪੰਜਾਬ ਦੇ ਜ਼ਿਲ੍ਹਾ ਫਿਰੋਜ਼ਪੁਰ ਦੇ ਵਿੱਚ ਸਤਲੁਜ ਦਰਿਆ ਦਾ ਕਹਿਰ ਜਾਰੀ ਹੈ। ਦਰਿਆ ਦਾ ਪਾਣੀ ਸਰਹੱਦੀ ਨੇੜਲੇ ਨੀਵੇਂ ਪਿੰਡਾਂ 'ਚ ਤੇ ਪਾਕਿਸਤਾਨ ਪਾਸਿਓਂ ਬੰਨ੍ਹ ਟੁੱਟਣ ਕਾਰਨ ਸਰਹੱਦ ਨੇੜੇ ਖੇਤਾਂ ਦੇ ਪਿੰਡਾਂ 'ਚ ਪਾਣੀ ਭਰ ਗਿਆ ਹੈ ਦੱਸ ਦਈਏ ਕਿ ਭਾਰਤੀ ਫੌਜ ਦੀਆਂ ਕਈ ਚੈਕ ਪੋਸਟਾਂ 'ਚ ਵੀ ਪਾਣੀ ਭਰ ਚੁਕਿਆ ਹੈ, ਵੀਡੀਓ ਵੇਖੋ ਤੇ ਜਾਣੋ..