Ludhiana Viral Video: ਲੁਧਿਆਣਾ `ਚ ਪਾਰਟੀ ਦੌਰਾਨ ਚਲੀਆਂ ਗੋਲੀਆਂ, ਮਾਮਲਾ ਦਰਜ, ਵੀਡੀਓ ਵਾਇਰਲ
Jul 25, 2023, 11:15 AM IST
Ludhiana Viral Video: ਸੋਸ਼ਲ ਮੀਡਿਆ ਤੇ ਲੁਧਿਆਣਾ ਦੀ ਇਕ ਪਾਰਟੀ ਦਾ ਬਵਿਦਿਓ ਵਾਇਰਲ ਹੋਇਆ, ਜਿਸ ਵਿਚ ਗੋਲੀ ਚੱਲਣ ਦਾ ਮਾਮਲਾ ਸਾਹਮਣੇ ਆਇਆ ਹੈ। ਵੀਡੀਓ ਵਾਇਰਲ ਹੋਣ ਤੋਂ ਬਾਅਦ ਪੁਲਿਸ ਵੱਲੋਂ ਮਾਮਲਾ ਦਰਜ ਕੀਤਾ ਗਿਆ। ਪੁਲਿਸ ਵੱਲੋਂ ਪਿਸਤੌਲ ਲੋਡ ਕਰ ਦੇਣ ਵਾਲੇ ਦੀ ਤਲਾਸ਼ ਜਾਰੀ ਹੈ। ਆਰੋਪੀ ਵੱਲੋਂ ਪਾਰਟੀ ਦੌਰਾਨ ਪਿਸਤੌਲ ਮੰਗਣ ਤੇ ਲੋਡ ਕਰ ਕੇ ਦਿੱਤੀ ਗਈ ਸੀ। ਪੁਲਿਸ ਨੇ ਪਾਰਟੀ 'ਚ ਗੋਲੀ ਚਲਾਉਣ ਦੀ ਵੀਡੀਓ ਵਾਇਰਲ ਹੋਣ ਤੋਂ ਬਾਅਦ ਕਾਰਵਾਈ ਕੀਤੀ। ਪਿਸਤੌਲ ਲੋਡ ਕਰ ਦੇਣ ਵਾਲਾ ਸਮਾਜ ਸੇਵੀ ਦੱਸਿਆ ਜਾ ਰਿਹਾ ਹੈ ਅਤੇ ਪੁਲਿਸ ਵਿਅਕਤੀ ਦੀ ਭਾਲ ਕਰ ਰਹੀ ਹੈ।