Ludhiana News: ਲੁਧਿਆਣਾ `ਚ ਸੜਕ ਸੁਰੱਖਿਆ ਫੋਰਸ ਦੀ ਸ਼ੁਰੂਆਤ, ਸੀਐੱਮ ਮਾਨ ਨੇ ਕੀਤਾ ਅਜਿਹਾ ਦਾਅਵਾ
Aug 02, 2023, 11:26 AM IST
Ludhiana News: ਪੰਜਾਬ ਦੇ ਮੁੱਖਮੰਤਰੀ ਭਗਵੰਤ ਮਾਨ ਨ ਲੁਧਿਆਣਾ ਪਹੁੰਚ ਕੇ ਸੜਕ ਸੁਰੱਖਿਆ ਫੋਰਸ ਦੀ ਸ਼ੁਰੂਆਤ ਦਾ ਜਾਇਜ਼ਾ ਲਿਆ। ਇਸ ਮੌਕੇ ਸੀਐੱਮ ਮਾਨ ਨੇ ਦਾਅਵਾ ਕੀਤਾ ਕਿ ਹੁਣ ਹੈਲਪਲਾਈਨ ਨੰਬਰ ਡਾਇਲ ਕਰਦੇ ਹੀ ਤੁਰੰਤ ਮਦਦ ਪਹੁੰਚੇਗੀ। ਇਸ ਵੀਡੀਓ 'ਚੋਂ ਲਵੋਂ ਪੂਰੀ ਜਾਣਕਾਰੀ..