Punjab News: ਅਸਲਾ ਲਾਇਸੈਂਸ ਲਈ ਲੋੜੀਂਦੇ ਡੋਪ ਟੈਸਟ `ਚ ਬੇਨਿਯਮੀਆਂ, ਵਿਜੀਲੈਂਸ ਵੱਲੋਂ ਕੀਤੀ ਗਈ ਚੈਕਿੰਗ
Jul 27, 2023, 12:26 PM IST
Punjab News: ਪੰਜਾਬ ਤੋਂ ਇਕ ਵੱਡੀ ਖਬਰ ਸਾਹਮਣੇ ਆ ਰਹੀ ਹੈ। ਅਸਲਾ ਲਾਇਸੈਂਸ ਲਈ ਲੋੜੀਂਦੇ ਡੋਪ ਟੈਸਟ 'ਚ ਬੇਨਿਯਮੀਆਂ ਪਾਇਆਂ ਗਈਆਂ। ਵਿਜੀਲੈਂਸ ਵੱਲੋਂ ਸੂਬੇ ਦੇ ਸਰਕਾਰੀ ਹਸਪਤਾਲਾਂ 'ਚ ਚੈਕਿੰਗ ਕੀਤੀ ਗਈ ਹੈ। ਬੇਨਿਯਮੀਆਂ ਤੇ ਰੋਕ ਪੰਜਾਬ ਵਿਜੀਲੈਂਸ ਦਾ ਸੁਝਾਅ ਵੀ ਸਾਹਮਣੇ ਆਇਆ ਹੈ, ਵਧੇਰੀ ਜਾਣਕਾਰੀ ਲਈ ਵੀਡੀਓ ਵੇਖੋ ਤੇ ਜਾਣੋ..