Latest News Of Punjab: ਪੰਜਾਬ `ਚ ਵੱਡੇ ਪੱਧਰ `ਤੇ ਰੁੱਖ ਲਗਾਉਣ ਦੀ ਮੁਹਿੰਮ ਹੋਵੇਗੀ ਸ਼ੁਰੂ, ਦੁਪਹਿਰ 12 ਵਜੇ ਹੋਵੇਗੀ ਹਾਈਲੈਵਲ ਮੀਟਿੰਗ
Jul 21, 2023, 09:26 AM IST
Latest News Of Punjab: ਅੱਜ ਪੰਜਾਬ 'ਚ ਮੁੱਖਮੰਤਰੀ ਭਗਵੰਤ ਮਾਨ ਦੀ ਅਗਵਾਈ ਹੇਠ ਦੁਪਹਿਰ 12 ਵਜੇ ਹਾਈਲੈਵਲ ਮੀਟਿੰਗ ਹੋਵੇਗੀ। ਪੰਜਾਬ 'ਚ ਵੱਡੇ ਪੱਧਰ 'ਤੇ ਰੁੱਖ ਲਗਾਉਣ ਦੀ ਮੁਹਿੰਮ ਹੋਵੇਗੀ। ਇਹ ਮੁਹਿੰਮ MNREGA ਤਹਿਤ ਚਲਾਈ ਜਾਵੇਗੀ। ਪੰਜਾਬ 'ਚ ਵੱਡੇ ਪੱਧਰ 'ਤੇ ਰੁੱਖ ਲਗਾਉਣ ਦੀ ਮੁਹਿੰਮ ਦੇ ਚਲਦੇ ਹੋਏ ਮੁੱਖਮੰਤਰੀ ਦਫ਼ਤਰ ਵਿਖੇ ਇਹ ਖਾਸ ਮੀਟਿੰਗ ਸੱਦੀ ਗਈ ਹੈ, ਵੇਖੋ ਤੇ ਜਾਣੋ..