Punjab News Today: ਹਸਪਤਾਲ `ਚ ਬਜ਼ੁਰਗ ਦੀ ਜੇਬ ਕੱਟ ਫਰਾਰ ਹੋਏ ਚੋਰ, CCTV ਵਿੱਚ ਕੈਦ ਹੋਈ ਤਸਵੀਰਾਂ
Wed, 19 Jul 2023-11:50 pm,
Punjab News Today: ਪੰਜਾਬ ਦੇ ਜ਼ਿਲ੍ਹਾ ਫਰੀਦਕੋਟ ਦੇ ਸ਼ਹਿਰ ਕੋਟਕਪੂਰਾ 'ਚ ਚੋਰਾਂ ਵੱਲੋਂ ਹਸਪਤਾਲ 'ਚ ਚੋਰੀ ਦੇ ਵਾਰਦਾਤ ਨੂੰ ਅੰਜਾਮ ਦਿੱਤਾ ਗਿਆ ਹੈ। ਮਾਮਲਾ ਬਾਬਾ ਦਿਆਲ ਸਿੰਘ ਸਿਵਲ ਹਸਪਤਾਲ ਦਾ ਹੈ, ਜਿੱਥੇ ਚੋਰ ਇੱਕ ਬਜ਼ੁਰਗ ਦਾ ਪਰਸ ਚੁਰਾ ਕੇ ਫਰਾਰ ਹੋ ਜਾਂਦੇ ਹਨ। ਇਹ ਪੂਰੀ ਵਾਰਦਾਤ ਸੀਸੀਟੀਵੀ ਕੈਮਰੇ 'ਚ ਕੈਦ ਹੋਈ ਤੇ ਸੋਸ਼ਲ ਮੀਡਿਆ ਤੇ ਵੀ ਵਾਇਰਲ ਹੋ ਰਹੀ ਹੈ, ਤੁਸੀ ਵੀ ਦੇਖੋ..