Punjab News: ਨਸ਼ੇ ਤਸਕਰਾਂ ਦੇ ਖਿਲਾਫ ਪੁਲਿਸ ਨੇ ਘਰਾਂ ਦੀ ਕੀਤੀ ਚੈਕਿੰਗ, ਚਲਾਇਆ ਜਾ ਰਿਹਾ CASO ਆਪ੍ਰੇਸ਼ਨ
Jul 27, 2023, 18:00 PM IST
Punjab News: ਅੱਜ ਸੰਗਰੂਰ ਅਤੇ ਬਰਨਾਲਾ ਸ਼ਹਿਰ ਦੇ ਵਿੱਚ ਪੁਲੀਸ ਵੱਲੋਂ ਆਪ੍ਰੇਸ਼ਨ CASO ਦੇ ਤਹਿਤ ਵੱਖ-ਵੱਖ ਥਾਵਾਂ ਤੇ ਰੇਡ ਕੀਤੀ ਗਈ। ਮੌਕੇ ਦੇ ਮੌਜੂਦ ਸੰਗਰੂਰ ਐਸਪੀ ਅਤੇ ਆਲਾ ਅਫਸਰਾਂ ਵੱਲੋਂ ਰੇਡ ਕੀਤੀ ਗਈ। ਮੀਡਿਆ ਨਾਲ ਗੱਲਬਾਤ ਕਰਦੇ ਹੋਏ ਅਫਸਰਾਂ ਨੇ ਦੱਸਿਆ ਕਿ ਹੁਣ ਨਸ਼ਾ ਤਸਕਰਾਂ ਨੂੰ ਕਿਸੇ ਵੀ ਕੀਮਤ ਤੇ ਬਖਸ਼ਿਆ ਨਹੀਂ ਜਾਵੇਗਾ। ਇਸਦੇ ਨਾਲ ਹੀ ਉਨ੍ਹਾਂ ਨੇ ਸ਼ਹਿਰ ਅਤੇ ਪਿੰਡ ਵਾਸੀਆਂ ਨੂੰ ਅਪੀਲ ਕੀਤੀ ਹੈ ਕਿ ਉਹ ਵੀ ਨਸ਼ਾ ਤਸਕਰਾਂ ਦੇ ਖਿਲਾਫ ਪੁਲਿਸ ਦਾ ਸਾਥ ਦੇਣ, ਵੇਖੋ ਤੇ ਜਾਣੋ...