NIA Raid: ਸ੍ਰੀ ਹਰਗੋਬਿੰਦਪੁਰ ਦੇ ਪਿੰਡ ਘੁਮਾਣ, ਮਚਰਾਵਾ ਤੇ ਭਾਮ `ਚ NIA ਦੀ ਰੇਡ

रिया बावा Fri, 13 Sep 2024-9:26 am,

NIA Raid: ਪੰਜਾਬ ਦੇ ਵੱਖ- ਵੱਖ ਜ਼ਿਲ੍ਹਿਆਂ ਵਿੱਚ NIA ਦੀ ਰੇਡ ਜਾਰੀ ਹੈ। ਇਸ ਦੌਰਾਨ ਸ੍ਰੀ ਹਰਗੋਬਿੰਦਪੁਰ ਦੇ ਪਿੰਡ ਘੁਮਾਣ,ਮਚਰਾਵਾ ਅਤੇ ਭਾਮ ਵਿਚ ਐਨ ਏ ਆਈ ਦੀ ਰੇਡ ਹੋਈ ਹੈ। ਗੁਰਮੁਖ ਸਿੰਘ ਪੁੱਤਰ ਅਮਰਜੀਤ ਸਿੰਘ ਵਾਸੀ ਘੁਮਾਣ ਲਖਵਿੰਦਰ ਕੌਰ ਪਤਨੀ ਬਚਿੱਤਰ ਸਿੰਘ ਵਾਸੀ ਭਾਮ ਅਤੇ ਬਲਜੀਤ ਸਿੰਘ ਪੁੱਤਰ ਜੋਗਿੰਦਰ ਸਿੰਘ ਵਾਸੀ ਮਚਰਾਵਾ ਦੇ ਘਰਾਂ ਉੱਤੇ ਹੋਈ ਰੇਡ। ਰੇਡ ਅਜੇ ਵੀ ਜਾਰੀ ਹੈ।

More videos

By continuing to use the site, you agree to the use of cookies. You can find out more by Tapping this link