ਮਾੜੇ ਅਨਸਰਾਂ ਖਿਲਾਫ਼ ਐਕਸ਼ਨ `ਚ ਪੰਜਾਬ ਪੁਲਿਸ, ਪੁਲਿਸ ਵਲੋਂ ਚਲਾਇਆ ਜਾ ਰਿਹਾ ਸਰਚ ਆਪਰੇਸ਼ਨ
Jan 21, 2023, 15:13 PM IST
ਪੰਜਾਬ ਸਰਕਾਰ ਅਤੇ ਡੀ.ਜੀ.ਪੀ ਪੰਜਾਬ ਦੀਆ ਹਦਾਇਤਾ ਪਰ ਨਸ਼ਿਆ ਅਤੇ ਸਮਾਜ ਦੇ ਮਾੜੇ ਅਨਸਰਾਂ ਦੇ ਖਾਤਮੇ ਲਈ ਪੰਜਾਬ ਪੁਲਿਸ ਵੱਲੋ ਅਪ੍ਰੇਸ਼ਨ ਈਗਲ-II ਚਲਾਇਆ ਜਾ ਰਿਹਾ ਹੈ। ਇਸ ਸਬੰਧੀ ਪੀ. ਕੇ ਯਾਦਵ, (IG, ਫਰੀਦਕੋਟ ਰੇਂਜ) ਅਤੇ ਗੁਲਨੀਤ ਸਿੰਘ ਖੁਰਾਣਾ (ਜ਼ਿਲ੍ਹਾ ਪੁਲਿਸ ਮੁਖੀ ਮੋਗਾ) ਦੀ ਅਗਵਾਈ ਵਿੱਚ ਮੋਗਾ ਪੁਲਿਸ ਵੱਲੋਂ ਅੱਜ ਕਰੀਬ 11:00 AM ਵਜੇ ਤੋਂ 04:00 PM ਵਜੇ ਤੱਕ ਰੇਲਵੇ ਸਟੇਸ਼ਨ ਅਤੇ ਬੱਸ ਸਟੈਂਡ ਮੋਗਾ ਵਿਖੇ ਅਪ੍ਰੇਸ਼ਨ ਈਗਲ-II ਤਹਿਤ ਸਰਚ ਕੀਤੀ ਜਾਵੇਗੀ।