Punjab News: 50 ਸਾਲਾ ਹਰਪਲ ਕੌਰ ਬਣੀ ਮਿਸਾਲ! ਚਰਖਾ ਕੱਤਕੇ ਕਮਾ ਰਹੀ ਹੈ ਚੰਗਾ ਮੁਨਾਫ਼ਾ
Punjab Positive Story: ਪੰਜਾਬ ਦੀ 50 ਸਾਲਾ ਹਰਪਲ ਕੌਰ ਹਰ ਕਿਸੇ ਲਈ ਮਿਸਾਲ ਬਣੀ ਹੈ। ਦਰਅਸਲ ਇਹ ਔਰਤ ਚਰਖਾ ਕੱਤਕੇ ਚੰਗਾ ਮੁਨਾਫ਼ਾ ਕਮਾ ਰਹੀ ਹੈ। ਜਿੱਥੇ ਚਰਖਾ ਕੱਤਣਾ ਇੱਕ ਕਲਾ ਹੈ ਪਰ ਅੱਜ ਦੇ ਸਮੇਂ ਵਿੱਚ ਇਹ ਸਭ ਆਲੋਪ ਹੋ ਰਿਹਾ ਹੈ। ਇਹ ਬੀਬੀ 50 ਸਾਲਾ ਹਰਪਲ ਕੌਰ ਨੇ ਕਿਹਾ ਕਿ ਅੱਜ ਕੱਲ੍ਹ ਦੀਆਂ ਕੁੜੀਆ ਨੂੰ ਪਤਾ ਹੀ ਨਹੀਂ ਕਿ ਚਰਖਾ ਕਿਵੇਂ ਕੱਤਿਆ ਜਾਂਦਾ ਹੈ. ਸੁਣੋ ਇਸ ਵੀਡੀਓ ਵਿੱਚ ਹਰਪਲ ਕੌਰ ਦੀਆਂ ਗੱਲ...